ਸਟਾਫ ਸਰਵੇਖਣ ‘ਚ ਸ਼੍ਰੌਪਸ਼ਾਇਰ ਦੇ ਵੱਡੇ ਹਸਪਤਾਲਾਂ ‘ਚ ‘ਸੁਰੱਖਿਆ ਸੱਭਿਆਚਾਰ’ ਨੂੰ ਲੈ ਕੇ ਚਿੰਤਾਵਾਂ ਦਾ ਖੁਲਾਸਾ
ਐਤਃ 11th ਅਪ੍ਰੈਲ, 2021
ਸਟਾਫ ਸਰਵੇਖਣ ‘ਚ ਸ਼੍ਰੌਪਸ਼ਾਇਰ ਦੇ ਵੱਡੇ ਹਸਪਤਾਲਾਂ ‘ਚ ‘ਸੁਰੱਖਿਆ ਸੱਭਿਆਚਾਰ’ ਨੂੰ ਲੈ ਕੇ ਚਿੰਤਾਵਾਂ ਦਾ ਖੁਲਾਸਾ
2020 ਵਿੱਚ ਕੀਤੇ ਗਏ ਐਨਐਚਐਸ ਸਟਾਫ ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਸ਼ਰੂਸਬਰੀ ਅਤੇ ਟੇਲਫੋਰਡ ਹਸਪਤਾਲ ਐਨਐਚਐਸ ਟਰੱਸਟ ਲਈ ਸਮੁੱਚਾ ‘ਸੁਰੱਖਿਆ ਸਭਿਆਚਾਰ’ ਸਕੋਰ ਰਾਸ਼ਟਰੀ ਪੱਧਰ ‘ਤੇ ਸਭ ਤੋਂ ਖਰਾਬ ਸੀ।