Skip to content
Ockenden
Maternity Review

ਪਰਿਵਾਰਾਂ ਲਈ ਅੱਪਡੇਟ

Home » ਪਰਿਵਾਰਾਂ ਲਈ ਅੱਪਡੇਟ

ਮੰਗਲਵਾਰ 10 ਮਾਰਚ 2026 ਨੂੰ ਸਿਹਤ ਅਤੇ ਸਮਾਜਿਕ ਦੇਖਭਾਲ ਲਈ ਰਾਜ ਸਕੱਤਰ, ਵੇਸ ਸਟ੍ਰੀਟਿੰਗ ਨੇ ਡੋਨਾ ਓਕੇਂਡੇਨ ਨੂੰ ਲੀਡਜ਼ ਟੀਚਿੰਗ ਹਸਪਤਾਲ NHS ਟਰੱਸਟ ਵਿਖੇ ਮੈਟਰਨਿਟੀ ਸੇਵਾਵਾਂ ਦੀ ਸੁਤੰਤਰ ਸਮੀਖਿਆ ਦੀ ਪ੍ਰਧਾਨਗੀ ਲਈ ਨਿਯੁਕਤ ਕੀਤਾ।

ਅਸੀਂ ਲੀਡਜ਼ ਟੀਚਿੰਗ ਹਸਪਤਾਲ NHS ਟਰੱਸਟ ਵਿਖੇ ਮੈਟਰਨਿਟੀ ਸੇਵਾਵਾਂ ਦੀ ਸੁਤੰਤਰ ਸਮੀਖਿਆ ਨਾਲ ਸੰਬੰਧਿਤ ਜਾਣਕਾਰੀ ਨਾਲ ਆਪਣੀ ਵੈੱਬਸਾਈਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਇਸ ਪੰਨੇ ਵਿੱਚ ਪਰਿਵਾਰਾਂ ਲਈ ਸਮੀਖਿਆ ਦੀ ਪ੍ਰਗਤੀ ਬਾਰੇ ਅਪਡੇਟਸ ਸ਼ਾਮਲ ਹੋਣਗੇ।