ਵੀਰਵਾਰ 11ਫਰਵਰੀ 2021 ਨੂੰ ਸ਼ਰੂਸਬਰੀ ਅਤੇ ਟੇਲਫੋਰਡ ਹਸਪਤਾਲ ਐਨਐਚਐਸ ਟਰੱਸਟ ਅਤੇ ਸ਼ੇਰਵੁੱਡ ਫਾਰੈਸਟ ਹਸਪਤਾਲ ਐਨਐਚਐਸ ਐਫਟੀ ਵਿਚਕਾਰ ਜਣੇਪਾ ਸੁਧਾਰ ਭਾਈਵਾਲੀ ਦਾ ਐਲਾਨ ਕਰਦਿਆਂ ਇੱਕ ਸਾਂਝੀ ਪ੍ਰੈਸ ਰਿਲੀਜ਼ ਹੋਈ।
ਇਹ ਭਾਈਵਾਲੀ ਹੇਠ ਲਿਖੇ ਖੇਤਰਾਂ ‘ਤੇ ਸ਼ਰੂਸਬਰੀ ਅਤੇ ਟੇਲਫੋਰਡ ਹਸਪਤਾਲ ਐਨਐਚਐਸ ਟਰੱਸਟ ਵਿਖੇ ਜਣੇਪਾ ਵਿਭਾਗ ਦੀ ਸਹਾਇਤਾ ਕਰੇਗੀ:
- ਲੀਡਰਸ਼ਿਪ ਵਿਕਾਸ
- ਸਬੂਤਾਂ ਦੀ ਗੁਣਵੱਤਾ ਅਤੇ ਰਿਪੋਰਟਿੰਗ
- ਕਲੀਨਿਕੀ ਸ਼ਾਸਨ ਪਹੁੰਚ
- ਕੰਮ ਕਰਨ ਦਾ ਅਭਿਆਸ
- ਸਭਿਆਚਾਰ
- ਮਰੀਜ਼ ਦਾ ਤਜਰਬਾ
ਦੋਵਾਂ ਟਰੱਸਟਾਂ ਦਰਮਿਆਨ ਰਸਮੀ ਜਣੇਪਾ ਭਾਈਵਾਲੀ ਦੀਆਂ ਯੋਜਨਾਵਾਂ ਬਾਰੇ ਇੱਥੇ ਹੋਰ ਪੜ੍ਹੋ।