ਸ਼੍ਰੇਅਸਬਰੀ ਅਤੇ ਟੈਲਫੋਰਡ ਹਸਪਤਾਲ NHS ਟਰੱਸਟ ਬਾਰੇ ਅੱਪਡੇਟ
ਸ਼੍ਰੇਅਸਬਰੀ ਅਤੇ ਟੈਲਫੋਰਡ ਹਸਪਤਾਲ NHS ਟਰੱਸਟ ਦੁਆਰਾ ਮੈਟਰਨਿਟੀ ਕੇਅਰ ਵਿਵਸਥਾ ਦਾ ਮੁਲਾਂਕਣ ਕਰਨ ਵਾਲਾ ਸਾਡਾ ਕੰਮ ਮਾਰਚ 2022 ਵਿੱਚ ਸਾਡੀ ਰਿਪੋਰਟ ਦੇ ਪ੍ਰਕਾਸ਼ਨ ਦੇ ਨਾਲ ਸਮਾਪਤ ਹੋਇਆ ( https://www.gov.uk/government/publications/final-report-of-the-ockenden-review ‘ਤੇ ਉਪਲਬਧ)। ਜੂਨ 2024 ਤੋਂ ਅਸੀਂ ਟਰੱਸਟ ਅਤੇ ਟਰੱਸਟ ਦੇ ਮੈਟਰਨਿਟੀ ਕੇਅਰ ਪ੍ਰਬੰਧ ਤੋਂ ਪ੍ਰਭਾਵਿਤ ਪਰਿਵਾਰਾਂ ਵਿਚਕਾਰ ਸੰਪਰਕ ਸਥਾਪਤ ਕਰ ਰਹੇ ਹਾਂ। ਇਸਦਾ ਉਦੇਸ਼ ਸਾਡੀ ਰਿਪੋਰਟ … Continued