ਸ਼ਰੂਸਬਰੀ ਅਤੇ ਟੇਲਫੋਰਡ ਹਸਪਤਾਲ ਐਨਐਚਐਸ ਟਰੱਸਟ ਵਿਖੇ ਜਣੇਪਾ ਸੰਭਾਲ ਦੀ ਸੁਤੰਤਰ ਸਮੀਖਿਆ ਨਾਲ ਸੰਪਰਕ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ
ਸ਼ਰੂਸਬਰੀ ਅਤੇ ਟੇਲਫੋਰਡ ਹਸਪਤਾਲ ਐਨਐਚਐਸ ਟਰੱਸਟ ਵਿਖੇ ਜਣੇਪਾ ਸੰਭਾਲ ਦੀ ਸੁਤੰਤਰ ਸਮੀਖਿਆ ਨਾਲ ਸੰਪਰਕ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ, ਡੋਨਾ ਓਕੇਂਡੇਨ ਨੇ ਅੱਜ ਐਨਐਚਐਸ ਇੰਗਲੈਂਡ, ਪਰਿਵਾਰਾਂ ਅਤੇ ਟਰੱਸਟ ਨਾਲ ਸਮਝੌਤੇ ਵਿੱਚ ਸਮੀਖਿਆ ਲਈ ਸੋਧੀਆਂ ਸ਼ਰਤਾਂ ਨੂੰ ਅੰਤਿਮ ਰੂਪ ਦਿੱਤਾ ਹੈ।